Google — Year in Search 2019

Google — Year in Search 2019

SUBTITLE'S INFO:

Language: Punjabi

Type: Human

Number of phrases: 51

Number of words: 296

Number of symbols: 1234

DOWNLOAD SUBTITLES:

DOWNLOAD AUDIO AND VIDEO:

SUBTITLES:

Subtitles prepared by human
00:00
ਇਤਿਹਾਸ ਗਵਾਹ ਹੈ, ਉੱਥਲ-ਪੁਥਲ ਦੇ ਦੌਰ ਵਿੱਚ ਦੁਨੀਆ ਹੀਰੋ ਨੂੰ ਲੱਭਦੀ ਆਈ ਹੈ 2019 ਵਿੱਚ, ਦੁਨੀਆ ਨੇ ਅਜਿਹੇ ਕਈ ਹੀਰੋ ਖੋਜੇ [ਸੰਗੀਤ ਚੱਲਦਾ ਹੈ] [ਸੁਪਰ ਹੀਰੋ ਕਿਵੇਂ ਦੇ ਹੁੰਦੇ ਹਨ] ਤੱਟ-ਰੱਖਿਅਕ ਹੀਰੋ ਅਬੈਕੋ ਟਾਪੂ ਪਹੁੰਚੇ ਦਲੇਰ ਗਾਰਡ [ਅਸਲ ਜ਼ਿੰਦਗੀ ਦੇ ਸੁਪਰਹੀਰੋ] ਪੰਜ ਮੁੰਡਿਆਂ ਨੇ ਜੀਵਨ ਰੱਖਿਅਕ ਟਰੈਮਪੋਲੀਨ ਬਣਾਈ [ਅਸਲ ਜ਼ਿੰਦਗੀ ਦੇ ਸੁਪਰਹੀਰੋ] ਦੋ ਘੰਟੇ 'ਚ ਮੈਰਾਥਨ ਮੁਕਾਉਣ ਵਾਲਾ ਪਹਿਲਾ ਇਨਸਾਨ [ਸੁਪਰਪਾਵਰ ਵਾਲੇ ਲੋਕ] ਅਸੀਂ ਉਹ ਦੇਖਿਆ ਜੋ ਸਾਡੀ ਸੋਚ ਤੋਂ ਵੀ ਪਰੇ ਸੀ ਦੌੜ 'ਚ ਕੁੱਤਾ ਅੰਨ੍ਹੇ ਦੌੜਾਕ ਦੀ ਅਗਵਾਈ ਕਰੇਗਾ [ਅਣਜਾਣ ਹੀਰੋ] ਟੌਮ ਪੈਨਕ ਦੌੜ ਜਿੱਤ ਗਿਆ [ਅਣਜਾਣ ਹੀਰੋ] ਨਿਕੋਲਸ ਮਾਹੁਤ ਫ੍ਰੈਂਚ ਓਪਨ ਹਾਰ ਗਏ ਪਰ ਫੇਰ ਉਸਦਾ ਸੱਤ ਸਾਲ ਦਾ [ਅਸੰਭਾਵੀ ਹੀਰੋ] ਮੁੰਡਾ ਆਕੇ ਉਸਨੂੰ ਜੱਫੀ ਪਾਉਂਦਾ ਹੈ [ਨਾਇਕਾਵਾਂ] (ਭੀੜ ਦੀ ਖੁਸ਼ੀ) [ਨਾਇਕਾਵਾਂ] ...ਉਹ ਅਤੇ ਉਸਦੀ ਭੈਣ ਉਥੇ ਬਹੁਤ [ਨਾਇਕਾਵਾਂ] ਸਾਰੀਆਂ ਛੋਟੀਆਂ ਕੁੜੀਆਂ ਲਈ ਹੀਰੋ ਹਨ ਮੈਂ ਆਪਣੀ ਮਾਂ ਦਾ ਧੰਨਵਾਦੀ ਹਾਂ [ਸੁਪਰਮਾਂ] ਇਹ ਮੇਰੀ ਹੀਰੋ ਹੈ ਦੋ... ਮੈਂ ਤੁਹਾਨੂੰ ਪਿਆਰ ਕਰਦੀ ਆਂ ...ਤਿੰਨ (ਤੋਤਲਾ ਬੱਚਾ ਬੋਲਦਾ ਹੈ) [ਸੁਪਰ ਡੈਡ] ਮੈਂ ਵੀ ਇਹੋ ਸੋਚਿਆ ਸੀ [ਸੁਪਰ ਡੈਡ] [ਉੱਡਣੇ ਸੁਪਰਹੀਰੋ] ਜਦੋਂ ਤੁਹਾਡੇ ਕੋਲ ਖੁਦ ਲਈ ਸਮਾਂ ਹੋਵੇ ਇਹ ਬਿਹਤਰੀਨ ਅਹਿਸਾਸ ਹੈ [ਹੀਰੋ ਅਜਿਹੇ ਹੁੰਦੇ ਹਨ] ਇਹ ਪਿਜ਼ੇ ਦਾ ਸਲੀ ਸੁਲੈਨਬਰਗਰ ਹੈ [ਕੋਈ ਵੀ ਸੁਪਰਹੀਰੋ ਹੋ ਸਕਦਾ ਹੈ]
01:13
ਮੇਰਾ ਟੱਬਰ ਵਿਦਿਆਰਥੀਆਂ ਦੇ ਲੋਨ ਲਈ ਦਾਨ ਕਰਦਾ ਹੈ [ਕੀ ਚੀਜ਼ ਵਿਅਕਤੀ ਨੂੰ ਹੀਰੋ ਬਣਾਉਂਦੀ ਹੈ] ਸਾਨੂੰ ਪਤਾ ਹੈ ਕੀ ਸਹੀ ਹੈ [ਕੀ ਚੀਜ਼ ਵਿਅਕਤੀ ਨੂੰ ਹੀਰੋ ਬਣਾਉਂਦੀ ਹੈ] ਅਤੇ ਕੀ ਲੋੜੀਂਦਾ ਹੈ ਮੈਂ ਲੜਾਂਗਾ ਕਿਸਨੇ ਕਿਹਾ ਮੈਂ ਨਹੀਂ ਕਰ ਸਕਦਾ? ਕਿਸੇ ਨੇ ਨਹੀਂ! ਉਹ ਪਲ ਆ ਗਿਆ ਪ੍ਰਤਿਯੋਗਤਾ ਵਿੱਚ ਕਦੇ ਨਹੀਂ ਕੀਤਾ ਗਿਆ (ਭੀੜ ਦੀ ਖੁਸ਼ੀ) [ਸੰਗੀਤ] ਇਹ ਪਿਆਰ ਹੈ, ਸਭ ਪਿਆਰ ਕਰਦੇ ਹਨ ਠੀਕ ਕਰਨ ਲਈ ਦਿਲ, ਹੌਂਸਲਾ ਅਤੇ ਦ੍ਰਿਸ਼ਟੀ ਵਰਤੋ [ਕੀ ਕੋਈ ਵੀ ਹੀਰੋ ਬਣ ਸਕਦਾ ਹੈ] ਖੁਸ਼ੀ ਦੇਣ, ਪਰਵਾਹ ਕਰਨ ਅਤੇ ਜੁੜਨ ਲਈ ਕਿਉਂਕਿ ਖੁਦ ਦੀ ਥਾਂਵੇਂ ਦੂਜਿਆਂ ਲਈ ਜਿਊਣਾ ਹੀ ਹੀਰੋ ਬਣਨਾ ਹੈ [ਹੋਰਾਂ ਨੂੰ ਸਮਰੱਥ ਕਰਨ ਲਈ ਕੰਮ ਕਰਦੇ ਲੋਕੋ] [ਖੋਜਦੇ ਰਹੋ।]

DOWNLOAD SUBTITLES: